Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moosan. ਗੁਰੂ ਅਰਜਨ ਦੇਵ ਜੀ ਦਾ ਇਕ ਸਿੱਖ। one of the devotee of Sri Guru Arjan Dev Ji. ਉਦਾਹਰਨ: ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥ Chaobolay 5, 3:2 (P: 1364).
|
SGGS Gurmukhi-English Dictionary |
one of the devotee of Sri Guru Arjan Dev Ji.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਇੱਕ ਪ੍ਰੇਮੀ ਭਗਤ ਸ਼੍ਰੀ ਗੁਰੂ ਅਰਜਨਦੇਵ ਦਾ ਅਨੰਨ ਸੇਵਕ. “ਮੂਸਨ ਤਬਹੀ ਮੂਸੀਐ ਬਿਸਰਤ ਪੁਰਖ ਦਇਆਲ.” (ਚਉਬੋਲੇ ਮਃ ੫) 2. ਸੰ. ਮੂਸ਼ਣ ਅਤੇ ਮੋਸ਼ਣ. ਚੁਰਾਉਣਾ. ਦੇਖੋ- ਮੁਸ ਅਤੇ ਮੂਸ ਧਾ. “ਮੂਸਨਹਾਰ ਪੰਚ ਬਟਵਾਰੇ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|