Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moosé. 1. ਲੁੱਟੇ ਜਾਂਦੇ ਹਨ। 2. ਧੋਖੇ/ਭੁਲੇਖੇ ਕਰਕੇ। 1. robbed, plundered. 2. deceived. ਉਦਾਹਰਨਾ: 1. ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥ Raga Gaurhee 5, 164, 1:2 (P: 216). 2. ਭ੍ਰਮ ਕੇ ਮੂਸੇ ਤੂੰ ਰਾਖਵ ਪਰਦਾ ਪਾਛੈ ਜੀਅ ਕੀ ਮਾਨੀ ॥ Raga Aaasaa 5, 128, 1:2 (P: 403).
|
SGGS Gurmukhi-English Dictionary |
1. robbed, plundered. 2. deceived.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚੁਰਾਏਗਏ. ਠਗੇਗਏ। 2. ਹ਼ਜ਼ਰਤ ਮੂਸਾ ਦੇ ਪੈਰੋ. ਮੂਸਾਈ. Jews. “ਨਾਉ ਧਰਾਇਨ ਈਸੇ ਮੂਸੇ.” (ਭਾਗੁ) ਈਸਾਈ ਅਤੇ ਮੂਸਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|