Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mooᴺ. 1. ਮੇਰੀ। 2. ਮੈਂ। 3. ਮੈਨੂੰ। 1. my. 2. I am. 3. me. ਉਦਾਹਰਨਾ: 1. ਮੂੰ ਪਿਰੀਆ ਸਉ ਨੇਹੁ ਕਿਉ ਸੱਜਣ ਮਿਲਹਿ ਪਿਆਰਿਆ ॥ (ਮੇਰਾ). Salok 4, 4:2 (P: 1421). 2. ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥ (ਮੈਂ). Raga Aaasaa, Farid, 1, 3:2 (P: 488). 3. ਜੇ ਕੋ ਮੂੰ ਉਪਦੇਸੁ ਕਰਤ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥ (ਮੈਨੂੰ). Raga Sireeraag, Trilochan, 2, 5:1 (P: 92).
|
SGGS Gurmukhi-English Dictionary |
1. my. 2. I am. 3. me.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੈਂ. “ਚੁੰਮਾ ਪੈਰ ਮੂੰ?” (ਆਸਾ ਫਰੀਦ) 2. ਮੈਨੂੰ. ਮੇਰੇ ਪੁਰ. “ਕਿਰਪਾ ਕਰਹੁ ਮੂੰ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|