Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mé-u. ਮਾਹੀਗੀਰ, ਮਾਛੀ, ਇਥੇ ਭਾਵ ਯਮ। fisher viz., messengers of death.
ਉਦਾਹਰਨ:
ਨਾ ਜਾਣਾ ਮੇਉ ਨ ਜਾਣਾ ਜਾਲੀ ॥ Raga Sireeraag 1, 31, 1:1 (P: 25).

SGGS Gurmukhi-English Dictionary
fisher i.e., messengers of death.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਨਾਮ/n. ਮੇਵਾਤ ਇਲਾਕੇ ਦਾ ਵਸਨੀਕ. ਮੇਵਾਤ ਪਹਾੜ ਦੀ ਧਾਰਾ ਹੈ, ਜੋ ਦਿੱਲੀ ਅਤੇ ਗੁੜਗਾਂਵੇ ਦੇ ਇਲਾਕੇ ਦੀ ਵੰਡ ਕਰਦੀ ਹੈ. ਮੇਉ ਲੋਕ ਰਾਜਪੂਤਾਂ ਵਿੱਚੋਂ ਨਿਕਲੇ ਹਨ। 2. ਮਾਹੀਗੀਰ. ਧੀਵਰ. “ਨ ਜਾਣਾ ਮੇਉ, ਨ ਜਾਣਾ ਜਾਲੀ.” (ਸ੍ਰੀ ਮਃ ੧) ਇੱਥੇ ਮੇਉ ਤੋਂ ਭਾਵ- ਯਮ ਹੈ। 3. ਮਲਾਹ. ਕੇਵਟ। 4. ਦੇਖੋ- ਮੇਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits