Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Métaṇ. ਮਿਟਾਉਣ, ਖਤਮ ਕਰਨ। undo. ਉਦਾਹਰਨ: ਆਈ ਨ ਮੇਟਣ ਕੋ ਸਮਰਥੁ ॥ Raga Raamkalee 1, Oankaar, 14:2 (P: 931).
|
Mahan Kosh Encyclopedia |
(ਮੇਟਣਾ) ਕ੍ਰਿ. ਮਿਟਾਉਣਾ. ਮਸਲਣਾ। 2. ਰੱਦ ਕਰਨਾ. “ਆਈ ਨ ਮੇਟਣ ਕੋ ਸਮਰਥੁ.” (ਓਅੰਕਾਰ) 3. ਡੋਲ੍ਹਣਾ. ਵੀਟਣਾ. “ਜਲੁ ਮੇਟਿਆ ਊਭਾ ਕਰਿਆ.” (ਸੋਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|