Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Méḋʰ⒰. ਮਾਸ ਦਾ ਰਸ, ਸ਼ੋਰਬਾ, ਸ਼ਰਾਬ, ਮੱਦ (ਮਹਾਨ ਕੋਸ਼), ਪਵਿਤਰ (ਕੋਸ਼)। wine, liquor. ਉਦਾਹਰਨ: ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥ Raga Sireeraag, Bennee, 1, 2:2 (P: 93).
|
SGGS Gurmukhi-English Dictionary |
wine, liquor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮਧੁ. ਸ਼ਰਾਬ. ਮਦਿਰਾ. “ਰਸੁ ਮਿਸੁ ਮੇਧੁ ਅਮ੍ਰਿਤੁ ਬਿਖੁ ਚਾਖੀ, ਤਉ ਪੰਚ ਪ੍ਰਗਟ ਸੰਤਾਪੈ.” (ਸ੍ਰੀ ਬੇਣੀ) 2. ਦੇਖੋ- ਮੇਧ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|