Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mélee. 1. ਮਿਲਾਈ। 2. ਮੇਲ (ਪਿਆਰ) ਵਾਲੀ। 3. ਮਿਲਣ ਵਾਲੇ ਭਾਵ ਸੰਗੀ, ਸਾਥੀ, ਸਜਣ। 4. ਪਾਈ। 1. cause me to meet, united. 2. associate. 3. companions, associates. 4. cast. ਉਦਾਹਰਨਾ: 1. ਸਤਿਗੁਰਿ ਮੇਲੀ ਭੈਵਸੀ ਨਾਨਕ ਪ੍ਰੇਮੁ ਸਖਾਇ ॥ Raga Sireeraag 1, Asatpadee 2, 8:3 (P: 54). 2. ਸੁਣਿ ਸਖੀ ਸੁਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥ Raga Gaurhee 3, Chhant 1, 2:4 (P: 243). 3. ਮੇਲੀ ਅਪਨੇ ਉਨਿਲੇ ਬਾਂਧੇ ॥ Raga Aaasaa 5, 87, 3:3 (P: 392). ਹਰਿ ਭਗਤਾ ਨਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ Raga Bilaaval 4, Vaar 2:3 (P: 849). 4. ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥ Raga Maaroo 9, 2, 1:1 (P: 1008).
|
SGGS Gurmukhi-English Dictionary |
1. cause me to meet, united. 2. associate. 3. companions, associates. 4. cast.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. guest at wedding, etc,; friend, associate, companion.
|
Mahan Kosh Encyclopedia |
ਮਿਲਾਲਈ। 2. ਮਿਲਣ ਵਾਲਾ. ਮੁਲਾਕਾਤੀ. “ਮੇਲੀ ਅਪਨੇ ਉਨਿ ਲੇ ਬਾਂਧੇ.” (ਆਸਾ ਮਃ ੫) 3. ਡਾਲੀ. ਪਾਈ. “ਕਾਲ ਫਾਸਿ ਜਬ ਗਰ ਮੈ ਮੇਲੀ.” (ਮਾਰੂ ਮਃ ੯) “ਮਾਲਾ ਮੇਲੀ ਚਾਰ.” (ਸ. ਕਬੀਰ) ਦੇਖੋ- ਚਾਰ ਮਾਲਾ। 4. ਸ਼ਾਦੀ ਦੇ ਮੌਕੇ ਮਿਲਣ ਵਾਲਾ ਸੰਬੰਧੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|