Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Méh. 1. ਮੇਘ, ਬਦਲ। 2. ਮੀਂਹ, ਬਾਰਸ਼, ਬਰਖਾ। 1. clouds. 2. rain. ਉਦਾਹਰਨਾ: 1. ਬਿਰਖ ਛਾਇਆ ਜੈਸੇ ਬਿਨਸਤ ਪਵਨ ਝੁਲਤ ਮੇਹ ॥ Raga Maaroo 5, 25, 2:1 (P: 1006). 2. ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥ Raga Sireeraag 1, Asatpadee 11, 3:1 (P: 60).
|
SGGS Gurmukhi-English Dictionary |
1. clouds. 2. rain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੇਂਹ) ਦੇਖੋ- ਮਿਹ ਧਾ. ਸੰ. ਨਾਮ/n. ਮੇਘ. ਬੱਦਲ. “ਹਰਿ ਸਿਉ ਪ੍ਰੀਤਿ ਕਰਿ, ਜੈਸੀ ਚਾਤ੍ਰਿਕ ਮੇਹ.” (ਸ੍ਰੀ ਅ: ਮਃ ੧) 2. ਮੀਂਹ. ਵਰਖਾ. “ਚਾਤ੍ਰਿਕ ਚਿਤਵਤ ਬਰਸਤ ਮੇਂਹ.” (ਜੈਤ ਮਃ ੫) 3. ਦੇਖੋ- ਪ੍ਰਮੇਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|