Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mælee. ਮਲੀਣ, ਅਪਵਿਤਰ, ਗੰਦੀ। filthy, dirty, soiled. ਉਦਾਹਰਨ: ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥ Raga Sireeraag 4, Vaar 17ਸ, 3, 1:1 (P: 89). ਸਬਦਿ ਧੋਪੈ ਤ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥ Raga Maaroo 3, Solhaa 2, 10:3 (P: 1045). ਫਰੀਦਾ ਮੈ ਭੋਲਾਵਾ ਪਗਦਾ ਮਤੁ ਮੈਲੀ ਹੋਇ ਜਾਇ ॥ Salok, Farid, 26:1 (P: 1379).
|
SGGS Gurmukhi-English Dictionary |
filthy, dirty, soiled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|