Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mochan. ਨਾਸ ਕਰਨ ਵਾਲਾ। destroyer, remover. ਉਦਾਹਰਨ: ਦਰਬਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥ Raga Saarang, Naamdev, 3, 1:2 (P: 1252).
|
SGGS Gurmukhi-English Dictionary |
destroyer, remover.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਛੁਡਾਉਣ ਦਾ ਭਾਵ. ਬੰਧਨ ਰਹਿਤ ਕਰਨਾ. “ਦਰਸਨੁ ਨਿਮਖ ਤਾਪ ਦ੍ਰਈ ਮੋਚਨ.” (ਸਾਰ ਨਾਮਦੇਵ) 2. ਮੋਕ੍ਸ਼. ਮੁਕ੍ਤਿ। 3. ਦੇਖੋ- ਮੋਚਨਾ. “ਮੋਚਨ ਕੋ ਗਹਿ ਕੈ ਇੱਕ ਹਾਥਨ ਸੀਸ ਹੂੰ ਕੇ ਸਭ ਕੇਸ ਉਪਾਰੈਂ.” (ਚਰਿਤ੍ਰ ੨੬੬). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|