Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moḋee. ਭੰਡਾਰੀ। store keeper. ਉਦਾਹਰਨ: ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ॥ Raga Gond, Naamdev, 7, 2:2 (P: 875).
|
SGGS Gurmukhi-English Dictionary |
store keeper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. storekeeper of provisions store.
|
Mahan Kosh Encyclopedia |
ਸੰ. मोदिन्. ਵਿ. ਆਨੰਦ ਦੇਣ ਵਾਲਾ। 2. ਖ਼ੁਸ਼ ਹੋਇਆ. ਪ੍ਰਸੰਨ। 3. ਅ਼. [مُودی] ਅਦਾ ਕਰਨ ਵਾਲਾ. ਪਹੁਚਾਉਣ ਵਾਲਾ. ਜੋ ਰਸਦ ਆਦਿ ਸਾਮਾਨ ਪਹੁਚਾਉਣ ਵਾਲਾ. ਜੋ ਰਸਦ ਆਦਿ ਸਾਮਾਨ ਪਹੁਚਾਉਂਦਾ ਹੈ, ਉਸ ਦਾ ਇਸੇ ਅਰਥ ਨੂੰ ਲੈਕੇ ਨਾਮ ਮੋਦੀ ਹੋ ਗਿਆ ਹੈ। 4. ਅ਼. [مؤدّی] ਮੂਦੀ. ਮਿਹਰਬਾਨ. “ਮੋਦੀ ਕੇ ਘਰਿ ਖਾਣਾ ਪਾਕਾ, ਵਾਕਾ ਲੜਕਾ ਮਾਰਿਆ ਥਾ.” (ਗੌਡ ਨਾਮਦੇਵ) ਕ੍ਰਿਪਾਲੁ ਪਾਰਵਤੀ ਦੇ ਘਰ ਜਦ ਕਿ ਪ੍ਰਸਾਦ ਤਿਆਰ ਸੀ, ਉਸ ਵੇਲੇ ਸ਼ਿਵ ਨੇ ਲੜਕਾ ਮਾਰਦਿੱਤਾ. ਦੇਖੋ- ਗਣੇਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|