Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Monee. 1. ਮੋਨ ਧਾਰਨ ਵਾਲੇ, ਮੋਨ ਸਮਾਧੀ ਲਾਉਣ ਵਾਲੇ। 2. ਮੁਨੀ, ਰਿਸ਼ੀ। ਉਦਾਹਰਨਾ: 1. ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥ Raga Sireeraag 3, Asatpadee 25, 7:2 (P: 70). 2. ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥ Raga Saarang 4, Vaar 33, Salok, 3.2:3 (P: 1250).
|
SGGS Gurmukhi-English Dictionary |
1. one who practices muteness/silence. 2. mute sage/holy person.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੋਨਿ) ਖ਼ਾਮੋਸ਼ੀ ਅਤੇ ਖ਼ਾਮੋਸ਼. ਚੁੱਪ ਅਤੇ ਚੁਪ ਕੀਤਾ. ਦੇਖੋ- ਮੌਨ ਅਤੇ ਮੌਨੀ. “ਕੋਟਿ ਮੁਨੀਸਰੁ ਮੋਨਿ ਮਹਿ ਰਹਿਤੇ.” (ਭੈਰ ਅ: ਮਃ ੫) “ਮੋਨਿ ਭਇਓ ਕਰਪਾਤੀ ਰਹਿਓ.” (ਸੋਰ ਅ: ਮਃ ੫) “ਆਪੇ ਮੋਨੀ ਵਰਤਦਾ, ਆਪੈ ਕਥੈ.” (ਮਃ ੪ ਵਾਰ ਬਿਹਾ) “ਮੁਦ੍ਰਾ ਮੋਨਿ ਦਇਆ ਕਰਿ ਝੋਲੀ.” (ਰਾਮ ਕਬੀਰ) 2. ਮੁਨਿ. ਰਿਖਿ. “ਪੰਡਿਤ ਮੋਨੀ ਪੜਿ ਪੜਿ ਥਕੇ.” (ਮਃ ੩ ਵਾਰ ਸਾਰ) “ਸਿਵ ਬਿਰੰਚਿ ਅਰੁ ਸਗਲ ਮੋਨਿਜਨ.” (ਗੂਜ ਮਃ ੫) ਦੇਖੋ- ਮੁਨਿ 1. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|