Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohnee. ਮੋਹ ਲੈਣ ਵਾਲੀ, ਮਾਇਆ। fascinating, enticer, mammon. ਉਦਾਹਰਨ: ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥ Raga Gaurhee 5, 127, 3:2 (P: 206). ਉਦਾਹਰਨ: ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥ (ਮੋਹ ਲੈਣ ਵਾਲੀ ਮਾਇਆ). Raga Aaasaa 5, 39, 2:1 (P: 380).
|
SGGS Gurmukhi-English Dictionary |
fascinating, enticer, mammon.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੋਹਨਿ) ਵਿ. ਮੋਹ ਲੈਣ ਵਾਲੀ। 2. ਨਾਮ/n. ਸੁੰਦਰ ਇਸਤ੍ਰੀ। 3. ਸੁਰਗ ਦੀ ਅਪਸਰਾ। 4. ਮਾਯਾ. “ਮੋਹਨਿ ਸਿਉ ਬਾਵਰ ਮਨੁ ਮੋਹਿਓ.” (ਸਾਰ ਮਃ ੫) “ਮੋਹਨੀ ਮੋਹਿਲੀਏ ਤ੍ਰੈ ਗੁਨੀਆ.” (ਮਾਰੂ ਮਃ ੫) 5. ਵਿਸ਼ਨੁ ਦਾ ਇੱਕ ਅਵਤਾਰ, ਜੋ ਦੇਵ ਦੈਤਾਂ ਦੇ ਅਮ੍ਰਿਤ ਵੰਡਣ ਦਾ ਝਗੜਾ ਨਿਬੇੜਨ ਲਈ ਸੁੰਦਰ ਇਸਤ੍ਰੀ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ. “ਮਹਾ ਮੋਹਨੀ ਰੂਪ ਧਾਰ੍ਯੋ ਅਨੂਪੰ.” (ਚੌਬੀਸਾਵ) 6. ਦੇਖੋ- ਮੋਹਿਨੀ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|