Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohree. ਗੁਰੂ ਅਮਰਦਾਸ ਜੀ ਦਾ ਛੋਟਾ ਸਪੁਤਰ। younger son Sri Guru Amardas Ji. ਉਦਾਹਰਨ: ਮੋਹਰੀ ਪੁਤੁ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥ Raga Raamkalee, Baba Sundar, Sad, 26:2 (P: 924).
|
English Translation |
(1) n.m. leader; adj. leading. (2) n.f. width or circumference of the bottom openings o trousers; front part.
|
Mahan Kosh Encyclopedia |
ਮੁਖੀਆ। 2. ਆਰੰਭ ਕਰਨ ਵਾਲਾ। 3. ਜਿਸ ਪਾਸ ਮੋਹਰ (ਮੁਹਰਛਾਪ) ਹੈ। 4. ਸ਼੍ਰੀ ਗੁਰੂ ਅਮਰਦਾਸ ਜੀ ਦਾ ਛੋਟਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੬ ਵਿੱਚ ਹੋਇਆ.{1734} “ਮੋਹਰੀ ਪੁਤ ਸਨਮੁਖ ਹੋਆ ਰਾਮਦਾਸੈ ਪੈਰੀ ਪਾਇ ਜੀਉ.” (ਸਦੁ) “ਭਯੋ ਮੋਹਰੀ ਮੋਹਰੀ ਠਾਨ ਮਹਾ ਉਪਕਾਰ.” (ਗੁਪ੍ਰਸੂ). Footnotes: {1734} ਦੇਖੋ- ਮੋਹਨ 7 ਦਾ ਫੁਟਨੋਟ.
Mahan Kosh data provided by Bhai Baljinder Singh (RaraSahib Wale);
See https://www.ik13.com
|
|