Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moh⒤ṫ. ਮੋਹ ਕੇ, ਭਰਮਾ ਕੇ। lured, inebriated. ਉਦਾਹਰਨ: ਤਾਰੵਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀ ਅਉ ਸਮਰਥੁ ॥ Sava-eeay of Guru Ramdas, Mathuraa, 7:1 (P: 1404).
|
English Translation |
adj. enamored, enchanted, charmed, infatuated, fascinated, in love (with) enthralled, captivated, fallen (fro).
|
Mahan Kosh Encyclopedia |
ਵਿ. ਮੋਹਿਆ ਹੋਇਆ। 2. ਬੇਹੋਸ਼ ਹੋਇਆ. ਮੂਰਛਿਤ. “ਲਾਗਤ ਹੀ ਸਰ ਮੋਹਿਤ ਭ੍ਯੋ.” (ਕ੍ਰਿਸਨਾਵ) “ਕਰ ਮੋਹਿਤ ਕੇਸਨ ਤੇ ਗਹਿਲੀਨੋ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|