| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Mohé. 1. ਭਰਮਾਏ, ਆਕਰਸ਼ਤ ਕੀਤੇ, ਠਗੇ ਹੋਏ। 2. ਮੋਹ ਨਾਲ। 3. ਮੋਹ ਪਾ ਲੈਣ ਵਾਲੇ। 1. fascinated, captivated, enticed, seduced. 2. temporal love. 3. deluded. ਉਦਾਹਰਨਾ:
 1.  ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥ Raga Sireeraag, Kabir, 3, 1:2 (P: 92).
 ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥ (ਠਗੇ ਹੋਏ). Raga Maajh 3, 33, 1:2 (P: 129).
 ਤਾ ਕੀ ਧੁਨਿ ਮੋਹੇ ਗੋਪਾਲਾ ॥ (ਆਕਰਸ਼ਤ ਕਰਦੀ/ਮੋਹੰਦੀ ਹੈ). Raga Gaurhee 5, 104, 2:2 (P: 186).
 2.  ਮੋਹੇ ਲਾਗਾ ਜਮ ਪੁਰਿ ਜਾਹਿ ॥ Raga Aaasaa 1, 23, 4:2 (P: 356).
 3.  ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥ Raga Bihaagarhaa 5, Chhant 9, 3:2 (P: 548).
 | 
 
 | SGGS Gurmukhi-English Dictionary |  | 1. fascinated, captivated, enticed, seduced. 2. temporal love. 3. deluded. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |