Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohaᴺ. 1. ਮੋਹਿਆ ਗਿਆ। 2. ਮੋਹ। 1. bewitched. 2. attachment. ਉਦਾਹਰਨਾ: 1. ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥ (ਮੋਹਿਆ ਗਿਆ). Raga Saarang 5, 37, 1:2 (P: 1211). 2. ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਬਿਆਪਿਤੰ ॥ (ਮੋਹ). Salok Sehaskritee, Gur Arjan Dev, 42:2 (P: 1357).
|
|