Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marig. ਹਿਰਨ, ਇਕ ਜਾਨਵਰ। deer. ਉਦਾਹਰਨ: ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥ (ਜੀਵ ਰੂਪੀ ਹਿਰਨ). Raga Aaasaa 5, Chhant 11, 2:6 (P: 460). ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥ Raga Aaasaa 5, Chhant 14, 2:2 (P: 462).
|
SGGS Gurmukhi-English Dictionary |
[Var.] From Miraga
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਮਿਰਗ.
|
Mahan Kosh Encyclopedia |
ਸੰ. मृग्. ਧਾ. ਢੂੰਡਣਾ. (ਤਲਾਸ਼ ਕਰਨਾ), ਸ਼ਿਕਾਰ ਕਰਨਾ। 2. ਨਾਮ/n. ਚਾਰ ਪੈਰ ਵਾਲਾ ਪਸ਼ੂ। 3. ਹਰਿਣ. “ਮ੍ਰਿਗ ਮੀਨ ਭ੍ਰਿੰਗ ਪਤੰਗ.” (ਆਸਾ ਰਵਿਦਾਸ) 4. ਦੇਖੋ- ਪੁਰੁਖਜਾਤਿ (ਅ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|