Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Marig-cʰʰaalaa. ਮ੍ਰਿਗ ਦੀ ਖਲ। deer-skin.
ਉਦਾਹਰਨ:
ਮ੍ਰਿਗਛਾਲਾ ਪਰ ਬੈਠੇ ਕਬੀਰ ॥ Raga Bhairo, Kabir, 18, 2:2 (P: 1162).

Mahan Kosh Encyclopedia

(ਮ੍ਰਿਗਚਰਮ) ਮ੍ਰਿਗ (ਹਰਿਣ) ਦਾ ਚਰਮ. ਮ੍ਰਿਗ ਦੀ ਖੱਲ. “ਮ੍ਰਿਗਛਾਲਾ ਪਰ ਬੈਠੇ ਕਬੀਰ.” (ਭੈਰ ਕਬੀਰ). ਅਤ੍ਰਿ ਰਿਖੀ ਲਿਖਦਾ ਹੈ ਕਿ ਸਿੰਗ ਖੁਰਾਂ ਸਮੇਤ ਮ੍ਰਿਗਚਰਮ ਦਾਨ ਕਰਨ ਤੋਂ ੧੦੧ ਕੁਲਾਂ ਦਾ ਉੱਧਾਰ ਹੁੰਦਾ ਹੈ. ਦੇਖੋ- ਅਤ੍ਰਿਸਿਮ੍ਰਿਤਿ ਸ਼: #੩੩੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits