Mahan Kosh Encyclopedia, Gurbani Dictionaries and Punjabi/English Dictionaries.
English Translation |
n.m. dead.
|
Mahan Kosh Encyclopedia |
ਸੰ. मृत. ਮੁਰਦਾ. ਮੋਇਆ ਹੋਇਆ। 2. ਮ੍ਰਿੱਤਿਕਾ (ਮਿੱਟੀ). ਮ੍ਰਿਦ. “ਕਈ ਕਰਤ ਕੋਟਿ ਮ੍ਰਿਤ ਕੋ ਅਹਾਰ.” (ਅਕਾਲ) ਕਈ ਕਰੋੜ ਮਿੱਟੀ ਖਾਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|