Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṛaa. 1. ਲੋਥ, ਪ੍ਰਾਣ ਰਹਿਤ ਦੇਹ। 2. ਸਮਾਧ। 1. deadbody, corpse. 2. tomb. ਉਦਾਹਰਨਾ: 1. ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥ Raga Basant 4, Asatpadee 1, 2:1 (P: 1191). 2. ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥ Raga Malaar 4, 4, 3:2 (P: 1264).
|
SGGS Gurmukhi-English Dictionary |
1. dead body, corpse. 2. tomb.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਲੋਥ. ਸ਼ਵ. ਪ੍ਰਾਣ ਰਹਿਤ ਦੇਹ. “ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍ਹ੍ਹ.” (ਮਃ ੩ ਵਾਰ ਸੂਹੀ) 2. ਮਠ. ਮੰਦਿਰ. “ਨਿਰਜੀਉ ਪੂਜਹਿ ਮੜਾ ਸਰੇਵਹਿ.” (ਮਲਾ ਮਃ ੪) 3. ਦੇਖੋ- ਮਿਰਤਕ ਮੜਾ। 4. ਗੱਠਾ. ਪੂਲਾ. “ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ.” (ਆਸਾ ਮਃ ੧) 5. ਵਿ. ਮੜ੍ਹਿਆ ਹੋਇਆ. ਲਪੇਟਿਆ. “ਦੁਰਗੰਧ ਮੜੈ ਚਿਤੁ ਲਾਇਆ.” (ਆਸਾ ਛੰਤ ਮਃ ੪) ਭਾਵ- ਸ਼ਰੀਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|