Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṛee. 1. ਮ੍ਰਿਤ ਸਰੀਰ ਨੂੰ ਦਾਹ ਕਰਨ ਦਾ ਸਥਾਨ ਮਸਾਨ। 2. ਮਠ, ਕੋਠੜੀ, ਮੰਦਰ। 3. ਦੇਹ। 1. burial ground, grave yard. 2. monastry. 3. body tomb. ਉਦਾਹਰਨਾ: 1. ਰਹੈ ਬੇਬਾਣੀ ਮੜੀ ਮਸਾਣੀ ॥ Raga Aaasaa 1, Vaar 9ਸ, 1, 2:13 (P: 467). 2. ਜਗੁ ਪਰਬੋਧਹਿ ਮੜੀ ਬਧਾਵਹਿ ॥ (ਸਰੀਰ ਰੂਪੀ ਮੜੀ). Raga Raamkalee 1, Asatpadee 2, 1:1 (P: 903). ਅਉ ਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥ Raga Raamkalee 1, Asatpadee 9, 1:1 (P: 907). ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ ॥ (ਕੋਠਾ). Raga Maaroo 3, Vaar 8ਸ, 3, 1:3 (P: 1089). 3. ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥ Raga Raamkalee, Guru Nanak Dev, Sidh-Gosat, 66:4 (P: 945).
|
SGGS Gurmukhi-English Dictionary |
1. burial ground, grave yard. 2. monastery. 3. body tomb.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮਠ. ਕੋਠੜੀ. ਮੰਦਿਰ. “ਜਗੁ ਪਰਬੋਧਹਿ ਮੜੀ ਬਧਾਵਹਿ.” (ਰਾਮ ਅ: ਮਃ ੧) “ਭਿਖਿਆ ਨਾਮੁ, ਸੰਤੋਖ ਮੜੀ.” (ਮਃ ੩ ਵਾਰ ਮਾਰੂ ੧) 2. ਦੇਹ. ਸ਼ਰੀਰ. “ਰਕਤੁ ਬਿੰਦ ਕੀ ਮੜੀ ਨ ਹੋਤੀ.” (ਸਿਧਗੋਸਟਿ) 3. ਮੁਰਦੇ ਦੇ ਦਾਹ ਅਥਵਾ- ਦਫਨ ਦੇ ਥਾਂ ਬਣਾਈ ਇਮਾਰਤ. “ਗੋਰ ਮੜੀ ਮਟ ਭੂਲਿ ਨ ਮਾਨੈ.” (੩੩ ਸਵੈਯੇ) 4. ਦੇਖੋ- ਸ੍ਰਿੰਗਮੜੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|