Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺgee-æ. ਮੰਗਿਆ ਜਾਏ, ਪੁਛਿਆ ਜਾਏ। asked, called for. ਉਦਾਹਰਨ: ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ॥ (ਮੰਗਿਆ ਜਾਏ, ਪੁਛਿਆ ਜਾਵੇ). Raga Sireeraag 1, 6, 1:2 (P: 16). ਉਦਾਹਰਨ: ਵਿਚ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥ (ਮੰਗਿਆ ਜਾਂਦਾ ਹੈ). Raga Sorath 4, Vaar 3:3 (P: 643).
|
SGGS Gurmukhi-English Dictionary |
asked, called for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|