Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺjeeṫʰ-ṛaa. ਮਜੀਠੀ (ਪਕੇ) ਰੰਗ ਦਾ । fast coloured. ਉਦਾਹਰਨ: ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦਰੰਗ ਢੋਲਾ ॥ (ਮਜੀਠੀ (ਪਕੇ) ਰੰਗ ਦਾ). Raga Soohee 1, 4, 1:1 (P: 729).
|
SGGS Gurmukhi-English Dictionary |
fast colored.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਮੰਜਿਸ਼੍ਠਾ (ਮਜੀਠ) ਦੇ ਰੰਗ ਦਾ. “ਮੰਜੀਠੜਾ ਰਤਾ ਮੇਰਾ ਚੋਲਾ.” (ਸੂਹੀ ਮਃ ੧) ਭਾਵ- ਪੱਕੇ ਰੰਗ ਵਿੱਚ. ਦੇਖੋ- ਮਜੀਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|