Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺjʰ⒤. 1. ਵਿਚ, ਅੰਦਰ। 2. ਮੈਨੂੰ। 1. in, in between. 2. I, me. ਉਦਾਹਰਨਾ: 1. ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥ (ਵਿਚ). Raga Sireeraag 1, 31, 4:1 (P: 25). ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥ (ਅੰਦਰ ਵਿਚ). Raga Maajh 1, Vaar 22:3 (P: 148). 2. ਨਦੀ ਤਰੰਦੜੀ ਮੈਡਾ ਖੋਜੁਨ ਖੁੰਭੈ ਮੰਝਿ ਮੁਹਬਤਿ ਤੇਰੀ ॥ Raga Goojree 5, Vaar 9ਸ, 5, 1:1 (P: 520). ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥ (ਮੈਥੋਂ, ਮੈਨੂੰ). Raga Maaroo 5, Vaar 3, Salok, 5, 3:2 (P: 1095).
|
SGGS Gurmukhi-English Dictionary |
1. in, in between. 2. I, me.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਧ੍ਯ ਮੇ. ਦਰਮਯਾਨ. “ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ.” (ਵਾਰ ਮਾਰੂ ੨ ਮਃ ੫) “ਟੀਡੁ ਲਵੈ ਮੰਝਿ ਬਾਰੇ.” (ਤੁਖਾ ਬਾਰਹਮਾਹਾ) 2. ਮੁਝੇ. ਮੈਨੂੰ. “ਮੰਝਿ ਮੁਹਬਤਿ ਨੇਹ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|