Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺdap. 1. ਮਾੜੀਆਂ, ਵਡੇ ਆਲੀਸਾਨ ਮਕਾਨ। 2. ਸ਼ਾਮਿਆਨੇ। 3. ਵਡੇ ਕਮਰੇ, ਹਾਲ। 1. mansions, palaces. 2. canopy. 3. balconies, big rooms. ਉਦਾਹਰਨਾ: 1. ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ Raga Aaasaa 1, Asatpadee 12, 2:1 (P: 417). ਨੀਵ ਖੁਦਾਈ ਊਪਰਿ ਮੰਡਪ ਛਾਏ ॥ (ਮਹਲ). Raga Dhanaasaree, Naamdev, 1, 1:1 (P: 692). 2. ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥ Raga Aaasaa, Kabir, 6, 3:1 (P: 477). 3. ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ ॥ Raga Soohee 3, Vaar 8:3 (P: 788).
|
English Translation |
n.m. pavilion, dome of a temple; canopied enclosure for marriage or other ceremony.
|
Mahan Kosh Encyclopedia |
ਸੰ. ਨਾਮ/n. ਦੇਵਮੰਦਿਰ, ਜੋ ਮੰਡ (ਸ਼ੋਭਾ) ਦੀ ਪ (ਰਖ੍ਯਾ) ਕਰਦਾ ਹੈ। 2. ਮਹਲ. “ਗਹਰੀ ਕਰਿ ਕੈ ਨੀਵ ਖੁਦਾਈ, ਊਪਰਿ ਮੰਡਪ ਛਾਏ.” (ਧਨਾ ਨਾਮਦੇਵ) 3. ਯਗ੍ਯਵੇਦੀ. “ਸੁਇਨੇ ਮੰਡਪ ਛਾਏ.” (ਆਸਾ ਕਬੀਰ) 4. ਵਿ. ਮੰਡ (ਪਿੱਛ ਅਥਵਾ- ਮਠਾ) ਪੀਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|