Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺdleek. ਮਹਾਰਾਜੇ। sovereigns. ਉਦਾਹਰਨ: ਸਰਬ ਸਾਸਤ੍ਰ ਬਹੁ ਰੂਪੀਆ ਅਨ ਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥ Raga Malaar, Naamdev, 1, 3:2 (P: 1292).
|
Mahan Kosh Encyclopedia |
(ਮੰਡਲੇਸ਼, ਮੰਡਲੇਸ਼੍ਵਰ) ਸੰ. ਮਾਂਡਲਿਕ. ਮੰਡਲਾਧੀਸ਼. ਦੇਸ਼ ਦਾ ਸ੍ਵਾਮੀ. ਜਿਸ ਦੀ ਹੁਕੂਮਤ ਵਿੱਚ ਚਾਰ ਸੌ ਯੋਜਨ ਦੇਸ਼ ਹੈ. “ਮੰਡਲੀਕ ਬੋਲ ਬੋਲਹਿ ਕਾਛੇ.” (ਮਲਾ ਨਾਮਦੇਵ) 2. ਬਾਰਾਂ ਰਾਜਿਆਂ ਦਾ ਸ੍ਵਾਮੀ. ਜਿਸ ਦੇ ਅਧੀਨ ਬਾਰਾਂ ਰਿਆਸਤਾਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|