Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺdaa. 1. ਸਜਿਆ, ਸ਼ੋਭਾ ਸਹਿਤ ਹੋਇਆ। 2. ਭੋਗਿਆ ਹੈ। 3. ਬਣਾਏ ਹਨ। 1. entered. 2. enjoyed. 3. created. ਉਦਾਹਰਨਾ: 1. ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥ Raga Gaurhee 4, Sohlay, 4, 1:2 (P: 13). 2. ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥ Raga Gaurhee 4, Sohlay, 4, 4:2 (P: 13). 3. ਖੰਡਲ ਮੰਡਲ ਮੰਡਲ ਮੰਡਾ ॥ Raga Bhairo, Kabir, Asatpadee 1, 3:1 (P: 1162).
|
English Translation |
n.m. rough Indian bread baked in mass on a wide iron plate.
|
Mahan Kosh Encyclopedia |
ਨਾਮ/n. ਪਤਲੀ ਅਤੇ ਚੌੜੀ ਚਪਾਤੀ. “ਗਿਆਨੁ ਗੁੜ, ਸਾਲਾਹ ਮੰਡੇ, ਭਉ ਮਾਸੁਅਹਾਰੁ.” (ਵਾਰ ਬਿਹਾ ਸ: ਮਰਦਾਨਾ) 2. ਵਿ. ਮੰਡਿਤ. ਭੂਸ਼ਿਤ. ਸਜਿਆ. ਸ਼ੋਭਾ ਸਹਿਤ ਹੋਇਆ. “ਮਨਿ ਹਰਿਲਿਵ ਮੰਡਲ ਮੰਡਾ ਹੇ.” (ਸੋਹਿਲਾ) 3. ਭੋਗਿਆ. ਅਨੁਭਵ ਕੀਤਾ. “ਹਰਿਨਾਮੇ ਹੀ ਸੁਖ ਮੰਡਾ ਹੇ.” (ਸੋਹਿਲਾ) 4. ਸੰ. मण्डा. ਸੁਰਾ. ਸ਼ਰਾਬ. ਮਦਿਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|