Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maᴺṫar⒤. 1. ਉਪਦੇਸ਼ ਨਾਲ। 2. ਵਿਸ਼ੇਸ਼ ਸਿੱਧੀ ਦੀ ਪ੍ਰਾਪਤੀ ਲਈ ਜਪੇ ਜਾਣ ਵਾਲਾ ਸ਼ਬਦ ਅਥਵਾ ਵਾਕੰਸ਼। 3. ਸਲਾਹ ਮਸ਼ਵਰੇ ਵਿਚ। 1. counsel, instruction. 2. incantation, spell. 3. advice.
ਉਦਾਹਰਨਾ:
1. ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥ Raga Gond 5, 6, 2:1 (P: 863).
ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ ॥ Raga Bhairo, Kabir, Asatpadee 1, 8:2 (P: 1162).
2. ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥ Raga Raamkalee, Guru Nanak Dev, Sidh-Gosat, 26:4 (P: 941).
ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥ (ਮੰਤਰ ਨਾਲ). Raga Saarang 4, Vaar 16:2 (P: 1244).
3. ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥ Saw-yay, Guru Arjan Dev, 2:2 (P: 1385).

Mahan Kosh Encyclopedia

ਸੰ. मन्तृ. ਮਨਨ (ਵਿਚਾਰ) ਕਰਨ ਵਾਲਾ। 2. ਵਿਦ੍ਵਾਨ. ਗ੍ਯਾਨੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits