Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺḋal⒰. ਮ੍ਰਿਦੰਗ, ਇਕ ਪ੍ਰਕਾਰ ਦਾ ਢੋਲ। drum. ਉਦਾਹਰਨ: ਮੰਦਲੁ ਨ ਬਾਜੈ ਨਟੁ ਪੈ ਸੂਤਾ ॥ Raga Aaasaa, Kabir, 11, 1:2 (P: 478).
|
SGGS Gurmukhi-English Dictionary |
drum.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੰਦਲ) ਸੰ. ਮਰਦਲ. ਨਾਮ/n. ਢੋਲ। 2. ਮ੍ਰਿਦੰਗ। 3. ਪਖਾਵਜ. “ਮੁਰਜ ਤੂਰ ਮੁਚੰਗ ਮੰਦਲ.” (ਯੁਧਿਸਟਰਰਾਜ) “ਮੰਦਲੁ ਨ ਬਾਜੈ ਨਟ ਪੈ ਸੂਤਾ.” (ਆਸਾ ਕਬੀਰ) ਜੀਵਨ ਨਟ ਤੋਂ ਹੁਣ ਕਪਟਵਿਹਾਰ ਦਾ ਵਾਜਾ ਠੀਕ ਨਹੀਂ ਵਜਦਾ। 4. ਮੰਦਿਰ ਦੀ ਥਾਂ ਭੀ ਮੰਦਲ ਸ਼ਬਦ ਆਇਆ ਹੈ. “ਬਿਹਾਰ ਦੇਵਮੰਦਲੰ.” (ਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|