Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺḏā. 1. ਬੁਰਾ, ਭੈੜਾ। 2. ਨੀਚ, ਬੁਰਾ। 3. ਬੁਰਾਈ, ਭੈੜਾ ਪਨ। 1. bad, evil. 2. ill. 3. sin. ਉਦਾਹਰਨਾ: 1. ਜਬ ਕਿਸ ਕਉ ਇਹੁ ਜਾਨਸਿ ਮੰਦਾ ॥ Raga Gaurhee 5, Asatpadee 1, 2:1 (P: 235). ਸਾਧ ਕੈ ਸੰਗਿ ਨਾਹੀ ਕੋ ਮੰਦਾ ॥ (ਭਾਵ ਨੀਚ). Raga Gaurhee 5, Sukhmanee 7, 3:5 (P: 271). 2. ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ Raga Vadhans 1, Chhant 1, 3:2 (P: 566). 3. ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥ Raga Gaurhee 5, Vaar 5:2 (P: 319). ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ Raga Raamkalee 3, Vaar 12, Salok, 1, 7:1 (P: 953).
|
SGGS Gurmukhi-English Dictionary |
[P.a dj.] Bad, dull, feeble, slow
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. bad, evil, inferior, poor in quality; n.m. same as ਮੰਦਵਾੜਾ.
|
Mahan Kosh Encyclopedia |
ਮੰਦਤਾ. ਦੇਖੋ- ਮੰਦਤਾ. “ਕਿਉ ਮਰੈ ਮੰਦਾ, ਕਿਉ ਜੀਵੈ ਜੁਗਤਿ?” (ਮਃ ੧ ਵਾਰ ਰਾਮ ੧) 2. ਵਿ. ਬੁਰਾ. ਮਾੜਾ. ਦੇਖੋ- ਮੰਦ. “ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ.” (ਮਃ ੪ ਵਾਰ ਰਾਮ ੧) “ਮੰਦਾ ਕਿਸੈ ਨ ਆਖਿ ਝਗੜਾ ਪਾਵਣਾ.” (ਵਡ ਛੰਤ ਮਃ ੧) 2. ਸੰ. मन्दा. ਜ੍ਯੋਤਿਸ਼ ਅਨੁਸਾਰ ਉਹ ਸੰਕ੍ਰਾਂਤਿ, ਜੋ ਉੱਤਰ ਫਾਲਗੁਨੀ, ਉੱਤਰਾਸ਼ਾਢਾ, ਉੱਤਰ ਭਾਦ੍ਰਪਦ ਅਤੇ ਰੋਹਿਣੀ ਨਛਤ੍ਰਾਂ ਵਿੱਚ ਆਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|