Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺḋʰ⒰. ਭੈੜੇ ਕੰਮ ਭਾਵ ਭੋਗ। cohabit. ਉਦਾਹਰਨ: ਇਸਤ੍ਰੀ ਪੁਰਖੈ ਜਾ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ Raga Malaar 1, Vaar 25, Salok, 1, 2:9 (P: 1290).
|
SGGS Gurmukhi-English Dictionary |
cohabit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮਧ੍ਯ। 2. ਦੇਖੋ- ਮੰਦ. “ਇਸਤ੍ਰੀ ਪੁਰਖੈ ਜਾ ਨਿਸਿ ਮੇਲਾ ਓਥੈ ਮੰਧੁ ਕਮਾਹੀ.” (ਮਃ ੧ ਵਾਰ ਮਲਾ) ਭਾਵ- ਹੋਠ ਚੁੰਬਨ ਤੋਂ ਹੈ. ਅਰਥਾਤ- ਮਾਸ ਦਾ ਟੁਕੜਾ ਹੋਠ, ਮੂੰਹ ਵਿੱਚ ਲੈਂਦੇ ਹਨ। 3. ਮਦਨਾਂਧ ਦੀ ਸੰਖੇਪ. ਕਾਮ ਨਾਲ ਅੰਨ੍ਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|