Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺnṇaa. ਮੰਨਣ ਯੋਗ। credible, believable. ਉਦਾਹਰਨ: ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥ Raga Raamkalee, Balwand & Sata, Vaar 3:1 (P: 967).
|
SGGS Gurmukhi-English Dictionary |
credible, believable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v.i.to believe, have faith in follow; to accept, confess; to obey, comply with carry out same as ਮੰਨ ਜਾਣਾ under ਮੰਨ.
|
Mahan Kosh Encyclopedia |
ਕ੍ਰਿ. ਮਨਨ ਕਰਨਾ. ਵਿਚਾਰਨਾ। 2. ਅੰਗੀਕਾਰ ਕਰਨਾ. ਮਨਜ਼ੂਰ ਕਰਨਾ. ਮੰਨ ਲੈਣਾ. “ਮੰਨੇ ਕੀ ਗਤਿ ਕਹੀ ਨ ਜਾਇ.” (ਜਪੁ) “ਜਿਨੀ ਸੁਣਿਕੈ ਮੰਨਿਆ.” (ਸ੍ਰੀ ਮਃ ੩) 3. ਮਾਨ੍ਯ ਠਹਿਰਾਉਣਾ. ਪੂਜਣਾ. ਉਪਾਸਨਾ. “ਸਤਿਗੁਰੁ ਪੁਰਖੁ ਨ ਮੰਨਿਓ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|