Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺni-aa. 1. ਪਰਵਾਨ ਕੀਤਾ, ਵਿਸ਼ਵਾਸ਼ ਲਿਆਂਦਾ, ਕਬੂਲ ਕੀਤਾ। 2. ਪਤੀਜੇ, ਰਾਜ਼ੀ ਹੋਏ। 3. ਜੋ ਮੰਨ ਗਿਆ ਹੈ। 1. believed, submit, worship. 2. propitiated. 3. obey. ਉਦਾਹਰਨਾ: 1. ਸੁਣਿਆ ਮੰਨਿਆ ਮਨਿ ਕੀਤਾ ਭਾਉ ॥ Japujee, Guru Nanak Dev, 21:3 (P: 4). ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥ (ਭਾਵ ਸਤਿਕਾਰਿਆ ਗਿਆ). Raga Soohee 4, Asatpadee 2, 14:2 (P: 759). ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡਭਾਗ ਲਹੰਨਿ ॥ (ਸ਼ਰਧਾ, ਲਿਆਂਦੀ). Raga Kaanrhaa 4, Vaar 8ਸ, 4, 1:2 (P: 1316). 2. ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥ Raga Gaurhee 4, Vaar 25:2 (P: 314). 3. ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥ Raga Raamkalee 3, Vaar 14, Salok, 4, 2:2 (P: 954).
|
SGGS Gurmukhi-English Dictionary |
1. believed, submit, worship. 2. propitiated. 3. obey.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਨਨ ਕੀਤਾ। 2. ਮਨਜ਼ੂਰ ਕੀਤਾ। 3. ਸੰ. ਮਾਨ੍ਯ. ਵਿ. ਪੂਜ੍ਯ. “ਨਾਨਕ ਮੰਨਿਆ ਮੰਨੀਐ.” (ਮਃ ੧ ਵਾਰ ਰਾਮ ੧) ਮਾਨ੍ਯ ਨੂੰ ਮੰਨੀਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|