Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ra-uṇ. ਰਮਨ ਵਾਲੇ, ਵਿਆਪਕ। pervading. ਉਦਾਹਰਨ: ਤੇਰੀ ਕੁਦਰਤਿ ਕੋਇ ਨ ਜਾਣੈ ਮੇਰੇ ਠਾਕਰੁ ਸਗਲ ਰਉਣ ॥ Raga Maaroo 5, Vaar 2:3 (P: 1094).
|
Mahan Kosh Encyclopedia |
ਸੰ. ਰਮਣ. ਪਤਿ. ਸ੍ਵਾਮੀ. “ਮੇਰੇ ਠਾਕੁਰ ਸਗਲ ਰਉਣ.” (ਵਾਰ ਮਾਰੂ ੨ ਮਃ ੫) 2. ਦੇਖੋ- ਰਵਣ। 3. ਦੇਖੋ- ਰੌਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|