Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰaṇ. ਰਖਿਆ ਕਰਨਾ। protect. ਉਦਾਹਰਨ: ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥ Raga Gaurhee 4, Vaar 18, Salok, 4, 1:4 (P: 310).
|
Mahan Kosh Encyclopedia |
ਸੰ. ਰਕ੍ਸ਼ਣ. ਨਾਮ/n. ਰਖ੍ਯਾ ਕਰਨ ਦਾ ਭਾਵ. “ਰਖੈ ਰਖਣਹਾਰੁ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|