Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰaa-i-aa. 1. ਧਰਿਆ, ਰਖਿਆ। 2. ਰਖੀ, ਰਖੇ ਗਾ। 1. taken. 2. saved, honoured. ਉਦਾਹਰਨਾ: 1. ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥ Raga Gaurhee 5, 166, 1:3 (P: 216). 2. ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥ Raga Aaasaa 4, Chhant 15, 4:3 (P: 449). ਪ੍ਰਭੁ ਆਪਨਾ ਬਿਰਦੁ ਰਖਾਇਆ ॥ (ਰਖਿਆ ਭਾਵ ਪਾਲਿਆ, ਪੂਰਾ ਕੀਤਾ). Raga Sorath 5, 60, 4:4 (P: 624).
|
|