Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰi-o. 1. ਧਰਦੇ, ਰਖਦੇ। 2. ਬਚਾ ਲਿਆ। 3. ਰਖਨਾ। 1. place. 2. saved, preserved. 3. keeping him. ਉਦਾਹਰਨਾ: 1. ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ Raga Aaasaa 1, Vaar 7:2 (P: 467). ਸਗਲੋ ਸਾਜਿ ਰਖਿਓ ਪਾਸਾਰਾ ॥ (ਧਰਿਆ/ਰਖਿਆ ਹੈ). Raga Soohee 5, 45, 1:2 (P: 746). 2. ਹਰਿ ਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥ Raga Goojree 5, 24, 1:1 (P: 500). 3. ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੈ ॥ Raga Maaroo 1, Asatpadee 8, 8:1 (P: 1014).
|
|