Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰee. 1. ਧਰੀ, ਟਿਕਾਈ। 2. ਬਚਾਈ। 3. ਰਖੀ ਹੋਈ। 1. established, raised. 2. preserved. 3. kept. ਉਦਾਹਰਨਾ: 1. ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ ॥ Japujee, Guru Nanak Dev, 34, 3 (P: 7). ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ (ਬਣਾਈ ਹੋਈ). Raga Soohee 5, Kuchajee, 3:6 (P: 763). 2. ਜਨ ਕੀ ਪੈਜ ਰਖੀ ਕਰਤਾਰੇ ॥ Raga Gaurhee 5, 108, 2:1 (P: 201). 3. ਉਨੑ ਕੈ ਸੰਗਿ ਤੂ ਰਖੀ ਪਪੋਲਿ ॥ Raga Aaasaa 5, 82, 2:3 (P: 390).
|
|