Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰee-æ. 1. ਧਰੀਏ। 2. ਰਖੀਏ, ਰਖਨਾ ਚਾਹੀਦਾ ਹੈ। 3. ਰਖਿਆ ਜਾ ਸਕਦਾ ਹੈ, ਬਚਿਆ ਜਾ ਸਕਦਾ ਹੈ। 1. place. 2. keep. 3. warded off. ਉਦਾਹਰਨਾ: 1. ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ Japujee, Guru Nanak Dev, 4:3 (P: 2). 2. ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥ Raga Gaurhee 4, Vaar 25, Salok, 4, 1:1 (P: 314). 3. ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ Raga Aaasaa 1, Vaar 18ਸ, 1, 1:5 (P: 472).
|
Mahan Kosh Encyclopedia |
ਰਖ੍ਯਾ ਕਰੀਐ। 2. ਰੋਕੀਏ. ਵਰਜੀਏ. “ਸੂਤਕੁ ਕਿਉਕਰਿ ਰਖੀਐ, ਸੂਤਕੁ ਪਵੈ ਰਸੋਇ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|