Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰeejæ. ਰਖੀਏ। kept, hold, keep. ਉਦਾਹਰਨ: ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥ (ਰਖਿਆ ਹੈ). Raga Raamkalee 3, Vaar 15:1 (P: 954). ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ ॥ Raga Aaasaa 4, Chhant 13, 2:3 (P: 447). ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥ (ਰਖੋ). Raga Kaliaan 4, Asatpadee 3, 8:2 (P: 1325).
|
SGGS Gurmukhi-English Dictionary |
hold, keep.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰੱਖ ਲੀਜੈ. ਰਖ੍ਯਾ ਕਰੀਜੈ (ਕਰੀਏ). 2. ਧਾਰਣ ਕਰੀਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|