Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰæ. 1. ਬਚਾ ਲਵੇ, ਰਖਿਆ ਕਰ ਲਵੇ। 2. ਸਥਿਤ ਕਰੇ, ਨਿਵਾਸ ਕਰਾਇ। 3. ਰਖੇ। 4. ਧਰੇ। 1. protect. 2. keep. 3. clasped. 4. put. ਉਦਾਹਰਨਾ: 1. ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥ Raga Sireeraag 5, 91, 4:2 (P: 50). ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥ (ਰਖਿਆ ਕਰਦਾ ਹੈ). Raga Goojree 5, Vaar 7:7 (P: 519). 2. ਜਿਥੇ ਰਖੈ ਸਾ ਭਲੀ ਜਾਏ ॥ Raga Maajh 5, 49, 1:2 (P: 108). ਗੁਰ ਕਾ ਸਬਦੁ ਰਖੈ ਉਰਧਾਰੇ ॥ (ਸਾਂਭ ਕੇ ਰਖੇ, ਸਥਿਤ ਕਰੇ). Raga Maajh 3, Asatpadee 13, 4:2 (P: 117). ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥ Raga Gaurhee 4, 51, 2:3 (P: 168). 3. ਨਿਰਮਲ ਨਾਮੁ ਰਖੈ ਉਰਿਧਾਰੇ ॥ (ਰਖੇ). Raga Aaasaa 3, Asatpadee 24, 6:2 (P: 423). 4. ਨਾਰਾਇਣਿ ਲਇਆ ਨਾ ਠੂੰਗੜਾ ਪੈਰ ਕਿਥੈ ਰਖੈ ॥ Raga Gaurhee 4, Vaar 28:1 (P: 315).
|
SGGS Gurmukhi-English Dictionary |
1. protects, saves. 2. keeps, holds in place. 3. placed at, put at. 4. places at.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਧਾਰਣ ਕਰਦਾ ਹੈ। 2. ਰਖ੍ਯਾ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|