Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rachan. 1. ਰਚੇ/ਜੁੜੇ/ਖਚਿਤ ਰਹਿੰਦੇ ਹਨ। 2. ਰਚਨਾ, ਸ੍ਰਿਸ਼ਟੀ। 1. merges. 2. creation, world. ਉਦਾਹਰਨਾ: 1. ਸਰਬ ਬਿਆਪੀ ਰਾਮ ਸੰਗਿ ਰਚਨ ॥ Raga Gaurhee 5, Sukhmanee 23, 4:4 (P: 294). 2. ਨ ਕੀ ਗਤਿ ਅਵਗਤਿ ਤੂੰ ਹੈ ਜਾਣਹਿ ਜਿਨਿ ਇਹ ਰਚਨ ਰਚਾਈ ॥ Raga Aaasaa 3, Chhant 7, 9:4 (P: 441).
|
Mahan Kosh Encyclopedia |
ਸੰ. ਨਾਮ/n. ਬਣਾਉਣ ਦੀ ਕ੍ਰਿਯਾ। 2. ਕਾਵ੍ਯ ਬਣਾਉਣ ਦਾ ਕਰਮ। 3. ਪ੍ਰਬੰਧ. ਇੰਤਜਾਮ। 4. ਰਾਵੀ ਅਤੇ ਚਨਾਬ ਦੇ ਮੱਧ ਦਾ ਦੋਆਬ. ਰਚਨ ਦੋਆਬ। 5. ਰਚਨਾ. ਸ੍ਰਿਸ਼੍ਟਿ. “ਜਿਨਿ ਆਪੇ ਰਚਨ ਰਚਾਈ.” (ਮਃ ੧ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|