Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rachaa. 1. ਰਚਿਆ ਹੋਇਆ, ਵਿਆਪਕ। 2. ਖਚਿਜ, ਲੀਣ। 3. ਰਚਿਆ, ਸਿਰਜਿਆ। 1. merges. 2. attached. 3. created. ਉਦਾਹਰਨਾ: 1. ਸਭਨਾ ਕਾ ਸਾਹਿਬੁ ਏਕੁ ਹੈ ਗੁਰਸਬਦੀ ਰਚਾ ॥ Raga Maaroo 3, Vaar 22:4 (P: 1094). 2. ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥ Raga Maaroo 5, Vaar 15:1 (P: 1099). 3. ਤਿਨੑ ਤਰਿਓ ਸਮੁਦ੍ਰ ਖਿਨ ਇਕ ਮਹਿ ਜਲ ਹਰ ਬਿੰਬ ਜਗਤਿ ਜਗੁ ਰਚਾ ॥ Sava-eeay of Guru Ramdas, Gayand, 5:2 (P: 1402).
|
SGGS Gurmukhi-English Dictionary |
1. engrossed, absorbed. 2. created.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|