Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rachi-aa. 1. ਸਿਰਜਿਆ, ਖੜਾ ਕੀਤਾ। 2. ਮਿਲਿਆ ਹੋਇਆ, ਸ਼ਾਮਲ ਹੋਇਆ। 3. ਲੀਣ ਹੋਇਆ, ਖੁਭਿਆ। 1. created, fashioned. 2. blended. 3. engrossed, absorbed. ਉਦਾਹਰਨਾ: 1. ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥ Raga Sireeraag 5, 91, 1:2 (P: 50). ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥ (ਬਣਾਇਆ). Raga Sorath 5, 26, 1:2 (P: 616). 2. ਆਪੇ ਰਚਿਆ ਸਭ ਕੈ ਸਾਥਿ ॥ Raga Gaurhee 5, Sukhmanee 12, 7:2 (P: 279). 3. ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥ Raga Devgandhaaree 5, 15, 1:1 (P: 531).
|
SGGS Gurmukhi-English Dictionary |
1. created, fashioned. 2. merged in. 3. engrossed, immersed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|