Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raja-oo. ਰਜਦਾ, ਸੰਤੁਸ਼ਟ ਹੁੰਦਾ। satiated. ਉਦਾਹਰਨ: ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ ॥ Raga Sireeraag 4, 68, 2:3 (P: 41).
|
Mahan Kosh Encyclopedia |
ਰਜਦਾ (ਤ੍ਰਿਪਤ ਹੁੰਦਾ) ਹਾਂ. “ਗੁਰੁ ਸਾਲਾਹਿ ਨ ਰਜਊ.” (ਸ੍ਰੀ ਮਃ ੪) 2. ਨਾਮ/n. ਰਾਜਾਪਨ. ਰਾਜਪੁਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|