Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rajnee. ਰਾਤ। night. ਉਦਾਹਰਨ: ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥ (ਰਾਤ). Raga Gaurhee Ravidas, Asatpadee 1, 5:1 (P: 346).
|
Mahan Kosh Encyclopedia |
(ਰਜਨਿ) ਸੰ. ਨਾਮ/n. ਰਾਤ੍ਰਿ. ਰਾਤ. “ਰਜਨਿ ਸਬਾਈ ਜੰਗਾ.” (ਸਾਰ ਮਃ ੫) ਦੇਖੋ- ਜੰਗਾ. “ਰਵਿ ਪ੍ਰਗਾਸ ਰਜਨੀ ਜਥਾ.” (ਗਉ ਰਵਿਦਾਸ) 2. ਹਲਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|