Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raj⒤. ਰਜ ਕੇ, ਤ੍ਰਿਪਤ ਹੋ ਕੇ। to one’s satisfaction/satiation/repletion. ਉਦਾਹਰਨ: ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥ Raga Maajh 1, Vaar 27:6 (P: 150). ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥ Salok 1, 31:1 (P: 1412).
|
SGGS Gurmukhi-English Dictionary |
to one’s satisfaction/ satiation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਰੱਜਕੇ. ਤ੍ਰਿਪਤ ਹੋਕੇ. “ਰਜਿ ਰਜਿ ਭੋਜਨੁ ਖਾਵਹੁ, ਮੇਰੇ ਭਾਈ!” (ਬਿਲਾ ਮਃ ੫) 2. ਨਾਮ/n. ਵਿਸ਼ਨੁਪੁਰਾਣ ਅਨੁਸਾਰ ਇੱਕ ਰਾਜਾ, ਜਿਸ ਨੇ ਇੰਦ੍ਰ ਦੀ ਸਹਾਇਤਾ ਕਰਕੇ ਦੈਤਾਂ ਨੂੰ ਭਾਰੀ ਹਾਰ ਦਿੱਤੀ ਸੀ. ਦੇਖੋ- ਅੰਸ਼ #੪, ਅ: ੮। 3. ਰੱਜੁ. ਰੱਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|