Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṇ⒰. ਜੰਗ/ਜੁੱਧ ਦਾ ਮੈਦਾਨ। war field. ਉਦਾਹਰਨ: ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥ Raga Aaasaa 5, Chhant, 12, 4:5 (P: 461).
|
SGGS Gurmukhi-English Dictionary |
battle field.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਣ) ਸੰ. रण्. ਧਾ. ਜਾਣਾ, ਸ਼ਬਦ (ਸ਼ੋਰ) ਕਰਨਾ, ਖ਼ੁਸ਼ ਹੋਣਾ। 2. ਨਾਮ/n. ਜੰਗ, ਜਿਸ ਵਿੱਚ ਬਹੁਤ ਰੌਲਾ ਹੁੰਦਾ ਹੈ. “ਰਣੁ ਦੇਖਿ ਸੂਰੇ ਚਿਤ ਉਲਾਸ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|