Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫ. 1. ਪ੍ਰੇਮੀ। 2. ਪਿਆਰ, ਪ੍ਰੇਮ। 3. ਰਤੀ ਹੋਈ, ਲਗਾ ਹੋਇਆ। 4. ਲਗਨ। 1. lover. 2. involved, in love. 3. stooped. 4. love. ਉਦਾਹਰਨਾ: 1. ਮਨੂਆ ਡੋਲੈ ਦਹਦਿਸਿ ਧਾਵੈ ਬਿਨੁ ਰਤ ਆਤਮ ਗਿਆਨਾ ॥ Raga Maaroo 1, Asatpadee 7, 5:2 (P: 1013). 2. ਜੈਸੀ ਪਰਪੁਰਖਾ ਰਤ ਨਾਰੀ ॥ Raga Bhairo, Naamdev, 7, 2:1 (P: 1164). 3. ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥ Raga Saarang 5, 129, 2:1 (P: 1229). 4. ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ॥ Sava-eeay of Guru Angad Dev, 5:4 (P: 1391).
|
SGGS Gurmukhi-English Dictionary |
1. imbued. 2. devotee. 3. love, involvement, devotion.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. occupied, engaged, busy, absorbed; suff. conveying the same sense as in ਰਸਰਤ engaged in action.
|
Mahan Kosh Encyclopedia |
ਸੰ. ਦੇਖੋ- ਰਮ੍ ਧਾ. ਵਿ. ਪ੍ਰੀਤਿ ਵਾਲਾ. ਅਨੁਰਕ੍ਤ. ਆਸ਼ਕ। 2. ਖ਼ੁਸ਼. ਪ੍ਰਸੰਨ। 3. ਨਾਮ/n. ਰਮਣ. ਕ੍ਰੀੜਾ। 4. ਮੈਥੁਨ। 5. ਲਿੰਗ। 6. ਸੰ. ਰਕ੍ਤ. ਲਹੂ. ਰੁਧਿਰ. ਦੇਖੋ- ਰਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|